ਕਠੂਆ ਰੇਪ ਕੇਸ: 'ਸੋਚਿਆਂ ਭੁੱਖੇ ਮਰ ਜਾਵਾਂਗੇ ਪਰ ਬੱਚੀ ਲਈ ਇਨਸਾਫ਼ ਮੰਗਦੇ ਰਹਾਂਗੇ'

ਵੀਡੀਓ ਕੈਪਸ਼ਨ, ਕਠੂਆ ਰੇਪ ਕੇਸ: 'ਸੋਚਿਆਂ ਭੁੱਖੇ ਮਰ ਜਾਵਾਂਗੇ ਪਰ ਬੱਚੀ ਲਈ ਇਨਸਾਫ਼ ਮੰਗਦੇ ਰਹਾਂਗੇ'
ਪ੍ਰਕਾਸ਼ਿਤ

ਇੱਕ ਮਾਂ ਦਾ ਇੰਤਜ਼ਾਰ ਆਖ਼ਰਕਾਰ ਖ਼ਤਮ ਹੋ ਹੀ ਗਿਆ, ਜਦੋਂ ਉਨ੍ਹਾਂ ਨੇ ਆਪਣੀ ਬੱਚੀ ਨਾਲ ਹੋਏ ਬਲਤਾਕਾਰ ਦੇ ਦੋਸ਼ੀਆਂ ਬਾਰੇ ਅਦਾਲਤ ਦੀ ਸਜ਼ਾ ਸੁਣੀ ਤਾਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।

ਬੀਬੀਸੀ ਪੱਤਰਕਾਰ ਦਿਵਿਆ ਆਰਿਆ ਨੇ ਅਦਾਲਤ ਦੇ ਫ਼ੈਸਲਾ ਤੋਂ ਪੀੜਤਾਂ ਦੀ ਮਾਂ ਨਾਲ ਗੱਲਬਾਤ ਕਰਕੇ ਜਾਣੀ ਉਨ੍ਹਾਂ ਦੀ ਪ੍ਰਤੀਕਿਰਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)