BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਧਨਤੇਰਸ: ਸੋਨੇ ਦੀਆਂ ਕੀਮਤਾਂ ਇੱਕ ਸਾਲ ਦੇ ਹੇਠਲੇ ਪੱਧਰ 'ਤੇ ਕਿਵੇਂ ਪਹੁੰਚੀਆਂ, ਹੁਣ ਅੱਗੇ ਕੀ ਹੋਵੇਗਾ?
ਭਾਰਤੀ ਸੋਨੇ ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਆਈ ਗਿਰਾਵਟ ਨੂੰ ਨਿਵੇਸ਼ਕਾਂ ਲਈ ਹੌਲੀ-ਹੌਲੀ ਖਰੀਦਣ ਦੇ ਇੱਕ ਸੰਭਾਵੀ ਮੌਕੇ ਵਜੋਂ ਦੇਖਦੀ ਹੈ। ਵਰਤਮਾਨ ਵਿੱਚ ਘਰੇਲੂ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਤਕਰੀਬਨ 1.38 ਰੁਪਏ ਲੱਖ ਪ੍ਰਤੀ 10 ਗ੍ਰਾਮ ਹੈ।
'ਸਾਡਾ ਇੱਕ ਚਿਰਾਗ ਸੀ ਉਹ ਵੀ ਬੁੱਝ ਗਿਆ, ਹੁਣ ਅਸੀਂ ਕੀਹਦੇ ਸਹਾਰੇ ਜੀਵਾਂਗੇ', ਫ਼ਾਜ਼ਿਲਕਾ ਵਿੱਚ ਨਾਬਾਲਗ਼ ਦੀ ਮੌਤ ਦਾ ਕੀ ਹੈ ਮਾਮਲਾ
ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਜ਼ਬਰਦਸਤੀ ਨਸ਼ਾ ਕਰਵਾਏ ਜਾਣ ਕਰਕੇ ਇੱਕ ਨਾਬਾਲਗ ਦੀ ਮੌਤ ਹੋਈ ਹੈ।
'ਫਰੈਂਚ ਹੀ ਆਖ਼ਰੀ ਰਾਹ ਹੈ', ਕੈਨੇਡਾ ਤੋਂ ਵਾਪਸ ਪਰਤੇ ਪੰਜਾਬੀ ਦਿਨ-ਰਾਤ ਨਵੀਂ ਭਾਸ਼ਾ ਸਿੱਖਣ ਵਿੱਚ ਕਿਉਂ ਲਗਾ ਰਹੇ
ਕੁਝ ਕੈਨੇਡਾ ਵਿੱਚ ਨੌਕਰੀ ਅਤੇ ਪੜ੍ਹਾਈ ਦੇ ਨਾਲ-ਨਾਲ ਇਹ ਭਾਸ਼ਾ ਸਿੱਖ ਰਹੇ ਹਨ, ਜਦਕਿ ਕੁਝ ਵਾਪਸ ਪੰਜਾਬ ਪਰਤ ਕੇ ਦਿਨ ਦੇ ਕਈ ਘੰਟੇ ਇਸ ਦੀ ਤਿਆਰੀ ਵਿੱਚ ਲਾ ਰਹੇ ਹਨ।
ਏਸ਼ੀਅਨ ਮੈਡਲ ਜੇਤੂ ਹਰਮਿਲਨ ਬੈਂਸ ਰੋਡੀਜ਼ ਵਿੱਚ ਕਿਉਂ ਪਹੁੰਚੀ, ਆਪਣੇ ਫੈਸਲੇ ਪਿੱਛੇ ਇਹ ਕਾਰਨ ਦੱਸਿਆ
ਇੱਕ ਖਿਡਾਰੀ ਵਜੋਂ ਉਨ੍ਹਾਂ ਦੇ ਕਾਫੀ ਪ੍ਰਸ਼ੰਸਕ ਹਨ ਪਰ ਸਕ੍ਰੀਨ ਉੱਤੇ ਇਹ ਉਨ੍ਹਾਂ ਦਾ ਨਵਾਂ ਅੰਦਾਜ਼ ਸੀ।
ਪਰਵਿੰਦਰ ਸਿੰਘ ਝੋਟਾ ਅਤੇ ਦਲਜੀਤ ਸਿੰਘ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਕਿਉਂ ਨਹੀਂ ਹੋ ਰਿਹਾ? ਪੰਜਾਬ ਸਰਕਾਰ ਲਈ ਕਿਉਂ ਬਣਿਆ ਸੰਕਟ
ਪਰਵਿੰਦਰ ਸਿੰਘ ਝੋਟਾ ਅਤੇ ਦਲਜੀਤ ਸਿੰਘ ਦੇ ਪਰਿਵਾਰ ਮੰਗਾਂ ਪੂਰੀਆਂ ਹੋਣ ਤੱਕ ਸਸਕਾਰ ਲਈ ਰਾਜ਼ੀ ਨਹੀਂ, ਇਨਸਾਫ਼ ਕਮੇਟੀ ਦੇ ਧਰਨੇ ਵਿਚਾਲੇ ਸਰਕਾਰ ਵੱਲੋਂ ਗੱਲਬਾਤ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਜੇ ਦਿਲ ਧੜਕਣਾ ਬੰਦ ਕਰ ਦੇਵੇ, ਤਾਂ ਕਿੰਨੀ ਦੇਰ ਤੱਕ ਸੀਪੀਆਰ ਦੇਣਾ ਚਾਹੀਦਾ ਹੈ? ਕੀ ਇਸ ਦੀ ਕੋਈ ਸਮਾਂ ਸੀਮਾ ਹੈ, ਜਾਣੋ 8 ਅਹਿਮ ਸਵਾਲਾਂ ਦੇ ਜਵਾਬ
ਦਿਲ ਦਾ ਦੌਰਾ ਪੈਣ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ, ਜੇ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚਦੀ, ਤਾਂ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ।
ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 'ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਬਗ਼ਾਵਤ ਕਿਉਂ ਖੜ੍ਹੀ ਹੋਈ, ਕਿਹੜੇ ਆਪਸੀ ਮਤਭੇਦ ਸਾਹਮਣੇ ਆਏ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਅਕਾਲੀ ਦਲ (ਵਾਰਿਸ ਪੰਜਾਬ ਦੇ)' ਵਿੱਚ 23 ਜ਼ਿਲ੍ਹਾ ਪ੍ਰਧਾਨਾਂ ਨੂੰ ਹਟਾਉਣ ਦੇ ਫ਼ੈਸਲੇ ਨੇ ਵਿਵਾਦ ਖੜ੍ਹਾ ਕੀਤਾ ਹੈ। ਖਰੜਾ ਕਮੇਟੀ ਨੇ ਫ਼ੈਸਲੇ ਦਾ ਵਿਰੋਧ ਕੀਤਾ, ਜਦਕਿ ਪਾਰਟੀ ਨੇ ਇਸ ਨੂੰ ਅਨੁਸ਼ਾਸਨ ਨਾਲ ਜੋੜਿਆ ਹੈ।
ਬੱਚੇ ਦੇ ਵਾਰ-ਵਾਰ ਖਿੱਝਣ ਜਾਂ ਰੋਣ ਪਿੱਛੇ ਹਿੰਸਕ ਵੀਡੀਓ ਗੇਮਾਂ ਦਾ ਕੀ ਰੋਲ ਹੋ ਸਕਦਾ ਹੈ, ਮਾਪੇ ਕੀ ਕਰਨ
ਪੰਚਕੂਲਾ ਵਿੱਚ ਅੱਠ ਸਾਲਾ ਬੱਚੇ ਵੱਲੋਂ ਛੇ ਸਾਲਾ ਬੱਚੀ ਨਾਲ ਕੁੱਟਮਾਰ ਦੀ ਕਥਿਤ ਘਟਨਾ ਨੇ ਬੱਚਿਆਂ ਦੇ ਵਿਹਾਰ ਅਤੇ ਵਧਦੇ ਗੁੱਸੇ ਬਾਰੇ ਸਵਾਲ ਖੜ੍ਹੇ ਕੀਤੇ ਹਨ। ਮਾਹਰ ਦੱਸਦੇ ਹਨ ਕਿ ਮਾਪੇ ਕਿਹੜੇ ਸੰਕੇਤਾਂ ਨੂੰ ਪਛਾਣਨ ਅਤੇ ਕਦੋਂ ਬੱਚਿਆਂ ਦੇ ਵਿਹਾਰ ਨੂੰ ਗੰਭੀਰਤਾ ਨਾਲ ਲੈਣ।
ਦੋ ਗੁਆਂਢੀ ਪਰਿਵਾਰਾਂ ਦੀ ਕਹਾਣੀ ਜੋ ਇਕੱਠਿਆਂ ਛੁੱਟੀਆਂ ਮਨਾਉਣ ਗਏ ਤੇ ਵਾਪਸੀ ਵਿੱਚ ਆਪਣੇ ਸਾਥੀਆਂ ਦੀ ਅਦਲਾ-ਬਦਲੀ ਕਰ ਲਈ
ਰੇਚਲ ਸਟੋਨ ਦੱਸਦੀ ਹੈ ਕਿ ਉਸਦੇ ਮਾਪਿਆਂ ਨੇ ਜੀਵਨਸਾਥੀ ਕਿਵੇਂ ਬਦਲੇ, ਇਸ ਨਾਲ ਹੋਈ ਹਫੜਾ-ਦਫੜੀ ਅਤੇ ਉਸਨੇ ਉਨ੍ਹਾਂ ਨੂੰ ਕਿਵੇਂ ਮਾਫ਼ ਕਰ ਦਿੱਤਾ।
ਬੀਬੀਸੀ ਵਿਸ਼ੇਸ਼
ਕੁੰਵਰ ਵਿਜੇ ਪ੍ਰਤਾਪ ਵਿਧਾਇਕੀ ਛੱਡ ਭਾਜਪਾ ਵਿੱਚ ਸ਼ਾਮਲ, ਜਾਣੋ ਇਸ ਆਈਪੀਐੱਸ ਅਧਿਕਾਰੀ ਬਾਰੇ ਜੋ ਪਾਰਟੀ ਖ਼ਿਲਾਫ਼ ਦਿੱਤੇ ਕਈ ਬਿਆਨਾਂ ਕਰਕੇ ਚਰਚਾ 'ਚ ਰਹੇ
ਆਪਣੇ ਅਸਤੀਫ਼ੇ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਅੰਮ੍ਰਿਤਸਰ ਦੇ ਲੋਕਾਂ ਦੇ ਨਾਂ ਇੱਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਕੈਨੇਡਾ ਵਿੱਚ ਪੀਆਰ ਹਾਸਲ ਕਰਨ ਦੇ ਨਿਯਮਾਂ ਵਿੱਚ ਕਿਹੜਾ ਵੱਡਾ ਬਦਲਾਅ ਹੋਣ ਜਾ ਰਿਹਾ ਹੈ, ਇਸ ਦਾ ਅਸਰ ਕੀ ਰਹਿ ਸਕਦਾ ਹੈ
ਕੈਨੇਡਾ ਦੀ ਸਰਕਾਰੀ ਵੈੱਬਸਾਈਟ ਮੁਤਾਬਕ ਸਾਲ 2026 ਲਈ ਕੈਨੇਡਾ ਨੇ ਤਿੰਨ ਲੱਖ 80 ਹਜ਼ਾਰ ਨਵੇਂ ਪੀਆਰ ਦੇਣ ਦਾ ਟੀਚਾ ਰੱਖਿਆ ਹੈ। ਅਗਸਤ 2026 ਤੱਕ ਦੋ ਲੱਖ 16 ਹਜ਼ਾਰ 600 ਲੋਕਾਂ ਨੂੰ ਕੈਨੇਡਾ ਦੀ ਪੀਆਰ ਦੇ ਦਿੱਤੀ ਗਈ ਹੈ।
ਟੋਰਾਂਟੋ ਏਅਰਪੋਰਟ 'ਤੇ ਯਾਤਰੀ ਦੇ ਸਾਮਾਨ 'ਚੋਂ ਮੁਰਗੇ ਦਾ ਮੀਟ, ਘਿਓ, ਸੁੱਕਾ ਦੁੱਧ ਤੇ ਹੋਰ ਸਾਮਾਨ ਬਰਾਮਦ, ਜਾਣੋ ਇਸ ਬਾਰੇ ਕੈਨੇਡਾ ਦੇ ਨਿਯਮ ਕੀ ਕਹਿੰਦੇ ਹਨ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਨੇ ਦਾਅਵਾ ਕੀਤਾ ਹੈ ਕਿ ਤੋਂ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਪਹੁੰਚਣ ਵਾਲੇ ਯਾਤਰੀਆਂ ਦੇ ਇੱਕ ਸਮੂਹ ਦੇ ਸਾਮਾਨ ਵਿੱਚੋਂ ਅਜਿਹਾ ਸਮਾਨ ਮਿਲਿਆ ਹੈ, ਜਿਨ੍ਹਾਂ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਮਾਨਸਾ 'ਚ ਦਲਜੀਤ ਦੀ ਮੌਤ ਕਿਵੇਂ ਹੋਈ, ਮ੍ਰਿਤਕ ਦੇਹ ਕਿੱਥੇ ਹੈ, ਦਲਜੀਤ ਦੇ ਪਿਤਾ ਨੇ ਕੀ ਦੱਸਿਆ, ਕੇਸ ਵਿੱਚ ਕੀ ਆਇਆ ਨਵਾਂ ਮੋੜ
ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਘਰ ਆ ਕਿ ਉਸ ਦਿਨ ਦੀ ਘਟਨਾ ਬਾਰੇ ਦੱਸਿਆ। ਜਾਣੋ ਪਿਤਾ ਦੇ ਬਿਆਨਾਂ ਉੱਤੇ ਧਰਨੇ ਵਿੱਚ ਬੈਠਾ ਪਰਿਵਾਰ ਕੀ ਬੋਲਿਆ
ਕੀ ਪੰਜਾਬ ਯਮੁਨਾ ਦੇ ਪਾਣੀ ਵਿੱਚੋਂ ਹਿੱਸਾ ਅਤੇ ਰਾਜਸਥਾਨ ਤੋਂ ਪਾਣੀ ਦੀ ‘ਕੀਮਤ’ ਲੈ ਸਕਦਾ
ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਯਮੁਨਾ ਦੇ ਪਾਣੀਆਂ ’ਤੇ ਹੱਕ, ਡੈਮ ਸੇਫਟੀ ਐਕਟ ਰੱਦ ਕਰਨ, ਰਾਜਸਥਾਨ ਤੋਂ ਰਾਇਲਟੀ, ਤਿੰਨ ਹੈੱਡਵਰਕਸ ਦਾ ਕੰਟਰੋਲ ਅਤੇ ਰਾਵੀ-ਬਿਆਸ ਪਾਣੀ ਲਿੰਕ ਕਰਨ ਬਾਰੇ ਪੰਜ ਮਤੇ ਸਰਬਸੰਮਤੀ ਨਾਲ ਪਾਸ ਕੀਤੇ।
ਕੀ ਕਿਸੇ ਨੂੰ ਦੇਖ ਕੇ ਆਇਰਨ ਦੀ ਕਮੀ ਦਾ ਪਤਾ ਲਗਾਇਆ ਜਾ ਸਕਦਾ ਹੈ, ਡਾਕਟਰ ਕੀ ਕਹਿੰਦੇ ਹਨ?
ਡਾਕਟਰ ਪ੍ਰੋਵਨ ਅਤੇ ਸੇਸੇ ਨੇ ਕਿਹਾ ਕਿ ਬਲੱਡ ਟੈਸਟ ਨਾ ਸਿਰਫ਼ ਆਇਰਨ ਦੀ ਕਮੀ ਦੀ ਪੁਸ਼ਟੀ ਕਰਨ ਲਈ ਜ਼ਰੂਰੀ ਹਨ ਸਗੋਂ ਇਸ ਦੇ ਅਸਲ ਕਾਰਨ ਦਾ ਪਤਾ ਲਗਾਉਣ ਅਤੇ ਸਹੀ ਇਲਾਜ ਲਈ ਮਾਰਗਦਰਸ਼ਨ ਕਰਨ ਵਾਸਤੇ ਵੀ ਮਹੱਤਵਪੂਰਨ ਹਨ।
ਸੋਨੇ ਦੀ ਭਾਲ ਵਿੱਚ ਇੱਥੇ ਲੋਕ ਘੰਟਿਆਂ ਤੱਕ ਨਦੀ ਦੀ ਖ਼ਾਕ ਛਾਣ ਰਹੇ ਹਨ, ਕਿੰਨਾ ਸੋਨਾ ਮਿਲਦਾ, ਕਿੰਨੀ ਕਮਾਈ ਹੁੰਦੀ
ਲਗਭਗ ਵੀਹ ਕਿੱਲੋਮੀਟਰ ਦੇ ਦਾਇਰੇ ਵਿੱਚ ਫੈਲੇ ਦਰਜਨਾਂ ਪਿੰਡਾਂ ਦੇ ਸੈਂਕੜੇ ਪਿੰਡ ਵਾਸੀ ਇਕੱਠੇ ਸੋਨਾ ਕੱਢਦੇ ਹਨ। ਉਹ ਨਾ ਸਿਰਫ਼ ਇਕ ਦੂਜੇ ਦਾ ਸਨਮਾਨ ਕਰਦੇ ਹਨ ਬਲਕਿ ਸੋਨਾ ਲੱਭਣ ਦੀ ਇਸ ਮਸ਼ੱਕਤ ਵਿੱਚ ਹੱਥ ਵੀ ਵਟਾਉਂਦੇ ਹਨ।
ਹਿੰਦੂ ਕਾਰੋਬਾਰੀ ਦਾ ਘਰ, ਜਿਸ ਨੂੰ 'ਕਰਾਚੀ ਦਾ ਤਾਜ ਮਹਿਲ' ਕਹਿੰਦੇ, ਕਈ ਵਾਰ ਵੀਰਾਨ ਹੋਇਆ, ਕਈ ਯਾਦਾਂ ਇਸ ਵਿੱਚ ਮੌਜੂਦ
ਇਹ ਕਹਾਣੀ ਕਰਾਚੀ ਦੇ ਮੋਹੱਟਾ ਮਹਿਲ ਦੀ ਹੈ। ਇੱਕ ਹਿੰਦੂ ਮਾਰਵਾੜੀ ਕਾਰੋਬਾਰੀ ਦੇ ਮਨ ਵਿੱਚ ਸਮੁੰਦਰ ਦੇ ਬਿਲਕੁਲ ਨੇੜੇ ਇਹ ਇਮਾਰਤ ਬਣਵਾਉਣ ਦਾ ਖ਼ਿਆਲ ਆਇਆ ਸੀ। ਉਸ ਕਾਰੋਬਾਰੀ ਦਾ ਨਾਂ ਸ਼ਿਵ ਰਤਨ ਚੰਦਰ ਰਤਨ ਮੋਹੱਟਾ ਸੀ।
ਪੰਜਾਬ ਦੇ ਸੰਗਰੂਰ ਦੀ ਕਰਨਵੀਰ ਕੌਰ ਦਾ ਅੰਗਦਾਨ: 'ਜੇ ਮੇਰੀ ਧੀ ਦਾ ਕੋਈ ਹਿੱਸਾ ਕਿਸੇ ਰਾਹੀਂ ਜਿਉਂਦਾ ਰਹਿ ਸਕਦਾ ਤਾਂ ਉਸ ਦੀ ਜ਼ਿੰਦਗੀ ਦੂਜਿਆਂ ਲਈ ਸਾਰਥਕ ਬਣੀ ਰਹੇਗੀ'
ਸੰਗਰੂਰ ਦੀ 20 ਸਾਲਾ ਕਰਨਵੀਰ ਕੌਰ ਦੇ ਪਿਤਾ ਨੇ ਧੀ ਨੂੰ ਗੁਆਉਣ ਦੇ ਦੁੱਖ ਵਿੱਚ ਵੀ ਅੰਗਦਾਨ ਲਈ ਸਹਿਮਤੀ ਦਿੱਤੀ। ਉਸ ਦੀਆਂ ਕਿਡਨੀਆਂ ਨਾਲ ਪੀਜੀਆਈ ਚੰਡੀਗੜ੍ਹ ਵਿੱਚ ਦੋ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੀ ਉਮੀਦ ਮਿਲੀ।
ਇਜ਼ਰਾਈਲ ਚੋਣਾਂ ’ਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ, ਅਜਿਹੇ ਹਾਲਾਤ ’ਚ ਸਰਕਾਰ ਬਣਨ ਦੀ ਕੀ ਪ੍ਰਕਿਰਿਆ ਹੈ
1948 'ਚ ਦੇਸ਼ ਦੀ ਸਥਾਪਨਾ ਤੋਂ ਹੁਣ ਤੱਕ, ਇਜ਼ਰਾਈਲ 'ਚ ਹਮੇਸ਼ਾ ਗੱਠਜੋੜ ਵਾਲੀਆਂ ਸਰਕਾਰਾਂ ਹੀ ਬਣੀਆਂ ਹਨ। ਪਰ ਕੀ ਅਗਲੀ ਸਰਕਾਰ 'ਚ ਮੌਜੂਦਾ ਪੀਐੱਮ ਬੈਂਜਾਮਿਨ ਨੇਤਨਯਾਹੂ ਸ਼ਾਮਿਲ ਹੋਣਗੇ?
ਭੂਤਾਂ ਨੂੰ ਦੇਖਣਾ ਤੇ ਕਿਸੇ ਦੀ ਮੌਜੂਦਗੀ ਮਹਿਸੂਸ ਕਰਨਾ: ਸਾਨੂੰ ਅਜਿਹੇ ਤਜਰਬੇ ਕਿਉਂ ਹੁੰਦੇ ਹਨ
ਇਨਸਾਨ ਹਜ਼ਾਰਾਂ ਸਾਲਾਂ ਤੋਂ ਭੂਤਾਂ ਦੀਆਂ ਕਹਾਣੀਆਂ ਸੁਣਦੇ-ਸੁਣਾਉਂਦੇ ਆ ਰਹੇ ਹਨ ਅਤੇ ਵਿਗਿਆਨਕ ਤਰੱਕੀ ਵੀ ਇਸ ਰੁਝਾਨ ਨੂੰ ਬਦਲ ਨਹੀਂ ਸਕੀ ਹੈ...
'ਨੌਕਰੀ ਲੱਭ ਰਹੀ ਸੀ, ਉਦੋਂ ਹੀ ਗਾਣਾ ਵਾਇਰਲ ਹੋ ਗਿਆ', 'ਛੱਲੜੇ ਛੱਲੜੇ ਵਾਲ' ਗਾਉਣ ਕਰਕੇ ਮਸ਼ਹੂਰ ਹੋਈ ਪੰਜਾਬ ਦੀ ਇਹ ਕੁੜੀ
ਦੋਵੇਂ ਗਾਇਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜੇ ਵੀ ਭਾਰਤ ਤੋਂ ਬਹੁਤ ਪਿਆਰ ਮਿਲ ਰਿਹਾ ਹੈ।


































































