ਮਨੋਹਰ ਪਰੀਕਰ : ਸਕੂਟਰ ਵਾਲੇ ਸੀਐੱਮ

ਵੀਡੀਓ ਕੈਪਸ਼ਨ, ਮਨੋਹਰ ਪਰੀਕਰ ਭਾਰਤੀ ਸਿਆਸਤ ਵਿਚ ਸਧਾਰਨ ਅਤੇ ਜ਼ਮੀਨ ਨਾਲ ਜੁੜੇ ਆਗੂ ਸਨ
ਪ੍ਰਕਾਸ਼ਿਤ

ਬੀਮਾਰ ਹੋਣ ਦੇ ਬਾਵਜੂਦ ਵੀ ਪਰੀਕਰ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਰਹਿਣ ਕਰਕੇ ਭਾਜਪਾ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।

ਉਹ ਘਰੋਂ ਹੀ ਮੁੱਖ ਮੰਤਰੀ ਦਫ਼ਤਰ ਦਾ ਕੰਮਕਾਜ ਸੰਭਾਲਦੇ ਹੋਏ ਤਸਵੀਰਾਂ ਵਿੱਚ ਵੀ ਨਜ਼ਰ ਆਏ।

ਪਾਰੀਕਰ ਦਾ ਜਨਮ ਗੋਆ ਦੀ ਰਾਜਧਾਨੀ ਪਣਜੀ ਤੋਂ ਕਰੀਬ 13 ਕਿਲੋਮੀਟਰ ਦੂਰ ਮਾਪੁਸਾ ਵਿੱਚ 13 ਦਸੰਬਰ 1955 ਵਿੱਚ ਹੋਇਆ ਸੀ।

ਉਨ੍ਹਾਂ ਨੇ ਮਡਗਾਓ ਦੇ ਲੋਇਲਾ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਆਈਆਈਟੀ ਮੁੰਬਈ ਤੋਂ 1978 ਵਿੱਚ ਮੇਟਲਰਜੀਕਲ ਇੰਜੀਨੀਅਰਿੰਗ ਵਿੱਚ ਬੀਏ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)