ਬੰਬੇ ਬਲੱਡ ਗਰੁੱਪ: ਦੁਨੀਆਂ ਦੇ ਸਭ ਤੋਂ ਦੁਰਲਭ ਬਲੱਡ ਗਰੁੱਪ ਦੀ ਕਹਾਣੀ

ਵੀਡੀਓ ਕੈਪਸ਼ਨ, ਬੰਬੇ ਬਲੱਡ ਗਰੁੱਪ: ਦੁਨੀਆਂ ਦੇ ਸਭ ਤੋਂ ਦੁਰਲਭ ਬਲੱਡ ਗਰੁੱਪ ਦੀ ਕਹਾਣੀ
ਪ੍ਰਕਾਸ਼ਿਤ

ਭਾਰਤ ਵਿੱਚ ਕਰੀਬ 10 ਹਜ਼ਾਰ ਲੋਕਾਂ ਵਿੱਚੋਂ ਇੱਕ ਸ਼ਖ਼ਸ ਦਾ ਖ਼ੂਨ ਇਸ ਗਰੁੱਪ ਦਾ ਹੁੰਦਾ ਹੈ। ਦਿੱਕਤ ਇਹ ਹੈ ਕਿ ਬਲੱਡ ਗਰੁੱਪ ਦੀ ਆਮ ਜਾਂਚ ‘ਚ ਬੰਬੇ ਬਲੱਡ ਗਰੁੱਪ ਦਾ ਪਤਾ ਨਹੀਂ ਲਗਦਾ।

ਇਸਦੀ ਖੋਜ ਮਹਾਰਾਸ਼ਟਰ ਦੀ ਰਾਜਧਾਨੀ ਬੰਬੇ (ਮੁੰਬਈ) ਵਿੱਚ ਹੋਈ ਸੀ ਉੱਥੋਂ ਹੀ ਇਸਦਾ ਨਾਮ ਪਿਆ। ਹੁਣ ਵੀ ਇਸ ਗਰੁੱਪ ਦੇ ਸਭ ਤੋਂ ਵੱਧ ਲੋਕ ਮੁੰਬਈ ’ਚ ਮਿਲਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)