ਜਦੋਂ ਹਸਪਤਾਲ 'ਚ ਬੈਠਿਆ ਵਿਦਿਆਰਥਣ ਨੇ ਰੋਬੋਟ ਰਾਹੀਂ ਹਾਸਿਲ ਕੀਤੀ ਡਿਗਰੀ

ਵੀਡੀਓ ਕੈਪਸ਼ਨ, ਜਦੋਂ ਹਸਪਤਾਲ 'ਚ ਬੈਠਿਆ ਵਿਦਿਆਰਥਣ ਨੇ ਰੋਬੋਟ ਰਾਹੀਂ ਹਾਸਿਲ ਕੀਤੀ ਡਿਗਰੀ
ਪ੍ਰਕਾਸ਼ਿਤ

ਦਰਅਸਲ ਬਿਮਾਰ ਸਿੰਥੀਆ ਡਿਗਰੀ ਵੰਡ ਸਮਾਗਮ 'ਚ ਹਿੱਸਾ ਨਹੀਂ ਲੈ ਸਕਦੀ ਸੀ ਪਰ ਉਸ ਦੀ ਮਾਂ ਕੋਲ ਇੱਕ ਪਲਾਨ ਸੀ ਕਿ ਰੋਬੋਟ ਰਾਹੀਂ ਉਹ ਸਮਾਗਮ ਵਿੱਚ ਸ਼ਮੂਲੀਅਤ ਦਰਜ ਕਰਾ ਸਕਦੀ ਹੈ।

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)