ਕਿਉਂ ਪਸੰਦ ਆ ਰਹੀਆਂ ਹਨ ਚੀਨੀ ਲੋਕਾਂ ਨੂੰ ਭਾਰਤੀ ਫਿਲਮਾਂ?
ਪ੍ਰਕਾਸ਼ਿਤ
ਚੀਨ ਵਿੱਚ ਵਿਦੇਸ਼ੀ ਫਿਲਮਾਂ ਦੀ ਸਾਲਾਨਾ ਗਿਣਤੀ ਤੈਅ ਕੀਤੀ ਹੋਈ ਹੈ। ਹਾਲ ਵਿੱਚ ਹੀ ਚੀਨ ਵਿੱਚ ਭਾਰਤੀ ਫਿਲਮਾਂ ਦੀ ਮੰਗ ਵਧੀ ਹੈ ਅਤੇ ਚੀਨ ਵਿੱਚ ਭਾਰਤੀ ਫਿਲਮਾਂ ਦੇ ਰੀਮੇਕ ਵੀ ਬਣ ਰਹੇ ਹਨ।