JNU ਹਿੰਸਾ ਦੇ ਵਿਰੋਧ ’ਚ ਅਹਿਮਦਾਬਾਦ ਦੀਆਂ ਸੜਕਾਂ ’ਤੇ ਭਿੜੇ ABVP ਤੇ NSUI ਵਰਕਰ

ਵੀਡੀਓ ਕੈਪਸ਼ਨ, JNU ਹਿੰਸਾ ਦੇ ਵਿਰੋਧ ’ਚ ਅਹਿਮਦਾਬਾਦ ਦੀਆਂ ਸੜਕਾਂ ’ਤੇ ਭਿੜੇ ABVP ਤੇ NSUI ਵਰਕਰ
ਪ੍ਰਕਾਸ਼ਿਤ

ਇਸ ਝੜਪ ’ਚ ਕਾਂਗਰਸ ਆਗੂ ਹਾਰਦਿਕ ਪਟੇਲ ਦੇ ਸਾਥੀ ਨਿਖਿਲ ਸਵਾਣੀ ਨੂੰ ਸੱਟ ਲੱਗੀ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ IIM (A) ਦੇ ਬਾਹਰ ਵੀ JNU ਹਿੰਸਾ ਦੇ ਵਿਰੋਧ ’ਚ ਮੁਜ਼ਾਹਰੇ ਹੋਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)