ਸ਼ਰਾਬ ਔਰਤਾਂ ਦੀ ਜਣਨ ਸ਼ਕਤੀ 'ਤੇ ਇੰਝ ਅਸਰ ਕਰਦੀ ਹੈ
ਪ੍ਰਕਾਸ਼ਿਤ
ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਹੇਲਨ ਮੁਤਾਬਕ ਸ਼ਰਾਬ ਪੀਣ ਨਾਲ ਔਰਤਾਂ ਦੀ ਗਰਭ ਧਾਰਨ ਕਰਨ ਦੀ ਸ਼ਕਤੀ ਘਟਦੀ ਹੈ। ਅਧਿਐਨ ਮੁਤਾਬਕ ਇੱਕ ਹਫ਼ਤੇ ’ਚ 6 ਤੋਂ 14 ਪੈੱਗ ਜਣਨ ਦਰ ਨੂੰ 20-25 ਫ਼ੀਸਦ ਘਟਾਉਂਦੇ ਹਨ।
ਅਪਰਨਾ ਰਾਮਮੂਰਤੀ ਦੀ ਰਿਪੋਰਟ